ਨਿਹੰਗ ਸਿੰਘ ਨੇ ਜਿਸਮ-ਫਿਰੋਸ਼ੀ ਦਾ ਧੰਦਾ ਕਰਦੀ ਕੁੜੀ ਨੂੰ ਰੰਗੇ ਹੱਥੀਂ ਫੜ ਜੰਮ ਕੇ ਕਲਾਸ ਲਗਾਈ | ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਬਣੇ ਹੋਟਲ 'ਚ ਹੋਟਲ ਮਾਲਿਕ ਵਲੋਂ ਲੜਕੀ ਨੂੰ ਬੁਲਾ ਕੇ ਉਸ ਕੋਲੋਂ ਜਿਸਮ-ਫਿਰੋਸ਼ੀ ਦਾ ਧੰਦਾ ਕਰਵਾਇਆ ਜਾ ਰਿਹਾ ਸੀ ਤੇ ਉੱਥੇ ਨਿਹੰਗ ਸਿੰਘ ਪੁੱਜ ਗਏ ਤੇ ਫਿਰ ਉਹਨਾਂ ਵਲੋਂ ਲੜਕੀ ਤੇ ਹੋਟਲ ਮਾਲਿਕ ਦੀ ਜੰਮ ਕੇ ਕਲਾਸ ਲਗਾਈ | ਕੀ ਹੈ ਪੂਰਾ ਮਾਮਲਾ ਆਓ ਤੁਸੀਂ ਵੀ ਸੁਣੋ |
.
The hotel owner used to call the girls, Nihang Singh have arrived. Watch Video.
.
.
.
#punjabnews #nihangsingh #amritsarnews
~PR.182~